ਜਗਸੀਰ ਸਿੰਘ ਸੰਧੂ
ਨਗਰ ਨਿਗਮ ਬਰਨਾਲਾ ਦੇ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਹਾਸਲ ਕਰ ਲਈ ਹੈ। ਕੁੱਲ 50 ਵਾਰਡਾਂ ਵਾਲੀ ਨਗਰ ਨਿਗਮ ਬਰਨਾਲਾ ਦੀ ਪਲੇਠੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ 36 ਵਾਰਡਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਇੱਕ ਤਿਹਾਈ ਬਹੁਮਤ ਹਾਸਲ ਕਰ ਲਿਆ ਹੈ। ਨਗਰ ਨਿਗਮ ਬਰਨਾਲਾ ਦੀ ਇਸ ਚੋਣ ਵਿਚ ਭਾਜਪਾ ਨੂੰ 6 ਵਾਰਡਾਂ ਵਿੱਚ ਅਤੇ ਕਾਂਗਰਸ ਪਾਰਟੀ ਨੇ ਸਿਰਫ 2 ਵਾਰਡਾਂ ਵਿੱਚ ਹੀ ਜਿੱਤ ਪ੍ਰਾਪਤ ਹੋਈ ਹੈ ਜਦਕਿ 6 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ, ਪਰ ਸ੍ਰੋਮਣੀ ਅਕਾਲੀ ਦਲ ਦਾ ਇਹਨਾਂ ਚੋਣਾਂ ਵਿੱਚ ਖਾਤਾ ਵੀ ਨਹੀਂ ਖੁੱਲਿਆ ਸਕਿਆ। ਨਗਰ ਨਿਗਮ ਬਰਨਾਲਾ ਦੇ ਆਏ ਚੋਣ ਨਤੀਜਿਆਂ ਦਾ ਵੇਰਵਾ ਇਸ ਤਰਾਂ ਹੈ।
ਵਾਰਡ ਨੰਬਰ 1 ਤੋਂ ਪਰਮਜੀਤ ਕੌਰ ‘ਆਪ’
ਵਾਰਡ ਨੰਬਰ 2 ਤੋਂ ਜਸਵਿੰਦਰ ਸਿੰਘ ”ਆਪ’
ਵਾਰਡ ਨੰਬਰ 3 ਤੋਂ ਕਰਮਜੀਤ ਕੌਰ ”ਆਪ’
ਵਾਰਡ ਨੰਬਰ 4 ਤੋਂ ਗੁਰਪ੍ਰੀਤ ਸਿੰਘ ‘ਆਪ’
ਵਾਰਡ ਨੰਬਰ 5 ਤੋਂ ਅਮਰਜੀਤ ਕੌਰ ‘ਆਪ’
ਵਾਰਡ ਨੰਬਰ 6 ਤੋਂ ਸਿਮਰਤਪਾਲ ਸਿੰਘ ਜੰਡੂ ‘ਆਪ’
ਵਾਰਡ ਨੰਬਰ 7 ਤੋਂ ਅਮਨਦੀਪ ਕੌਰ ‘ਆਪ’
ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ ਧਰਮਾ ‘ਆਪ’
ਵਾਰਡ ਨੰਬਰ 9 ਤੋਂ ਰੇਨੂੰ ਧਰਮਾ ‘ਆਪ’
ਵਾਰਡ ਨੰਬਰ 10 ਤੋਂ ਗੋਲੂ ਮੱਦੀ “ਆਜ਼ਾਦ”
ਵਾਰਡ ਨੰਬਰ 11 ਤੋਂ ਸ਼ਰਨਦੀਪ ਲਾਡੀ ‘ਆਜਾਦ’
ਵਾਰਡ ਨੰਬਰ 12 ਤੋਂ ਜਸਵੀਰ ਜੱਸਾ ‘ਆਪ’
ਵਾਰਡ ਨੰਬਰ 13 ਤੋਂ ਹਰਮਿੰਦਰ ਕੌਰ ਜੱਗੂ ਮੋਰ ‘ਆਪ’
ਵਾਰਡ ਨੰਬਰ 14 ਤੋਂ ਰਣਜੀਤ ਜੀਤਾ ਮੋਰ ‘ਆਪ’
ਵਾਰਡ ਨੰਬਰ 15 ਤੋਂ ਦੀਪਇੰਦਰ ਕੌਰ ਗੱਖੀ ‘ਭਾਜਪਾ’
ਵਾਰਡ ਨੰਬਰ 16 ਤੋਂ ਜਗਸੀਰ ਲਾਡੀ ਸਰਪੰਚ ‘ਆਪ’
ਵਾਰਡ ਨੰਬਰ 17 ਤੋਂ ਰਣਜੀਤ ਕੌਰ ‘ਆਜ਼ਾਦ’
ਵਾਰਡ ਨੰਬਰ 18 ਤੋਂ ਗੁਰਜੀਤ ਰਾਮਣਵਾਸੀਆ ‘ਆਪ’
ਵਾਰਡ ਨੰਬਰ 19 ਤੋਂ ਹਰਦੀਪ ਕੌਰ ‘ਆਪ’
ਵਾਰਡ ਨੰਬਰ 20 ਤੋਂ ਪਰਮਜੀਤ ਢਿਲੋਂ ‘ਆਪ’
ਵਾਰਡ ਨੰਬਰ 21 ਤੋਂ ਹਰਵਿੰਦਰ ਰਾਣੀ ‘ਆਜ਼ਾਦ’
ਵਾਰਡ ਨੰਬਰ 22 ਤੋਂ ਵਰਿੰਦਰ ਸਿੰਘ ‘ਆਪ’
ਵਾਰਡ ਨੰਬਰ 23 ਤੋਂ ਲਖਵੀਰ ਕੌਰ ‘ਆਪ’
ਵਾਰਡ ਨੰਬਰ 24 ਤੋਂ ਹਰਪ੍ਰੀਤ ਧਾਲੀਵਾਲ ‘ਆਪ’
ਵਾਰਡ ਨੰਬਰ 25 ਤੋਂ ਮਮਤਾ ਰਾਣੀ ‘ਆਪ’
ਵਾਰਡ ਨੰਬਰ 26 ਤੋਂ ਰਜੀਵ ਲੂਬੀ ‘ਆਪ’
ਵਾਰਡ ਨੰਬਰ 27 ਤੋਂ ਸੁਖਦਿਆਲ ਕੌਰ ‘ਭਾਜਪਾ’
ਵਾਰਡ ਨੰਬਰ 28 ਤੋਂ ਧਰਮ ਸਿੰਘ ਫੌਜੀ ‘ਭਾਜਪਾ’
ਵਾਰਡ ਨੰਬਰ 29 ਤੋਂਂ ਊਸ਼ਾ ਦੇਵੀ (ਲੋਟਾ) ‘ਕਾਂਗਰਸ’
ਵਾਰਡ ਨੰਬਰ 30 ਤੋਂ ਰਾਜੂ ਚੌਧਰੀ ‘ਭਾਜਪਾ’
ਵਾਰਡ ਨੰਬਰ 31 ਤੋਂ ਸ੍ਰੀਮਤੀ ਨੀਰਜ ਜਿੰਦਲ ‘ਆਪ’
ਵਾਰਡ ਨੰਬਰ 32 ਤੋਂ ਹੇਮਰਾਜ ਗਰਗ ‘ਆਜ਼ਾਦ’
ਵਾਰਡ ਨੰਬਰ 33 ਤੋਂ ਰੀਟਾ ਰਾਣੀ ‘ਆਪ’
ਵਾਰਡ ਨੰਬਰ 34 ਤੋਂ ਗਗਨਦੀਪ ਸਿੰਘ ‘ਆਪ’
ਵਾਰਡ ਨੰਬਰ 35 ਤੋਂ ਸਿਮਰਨਜੀਤ ਕੌਰ ‘ਆਪ’
ਵਾਰਡ ਨੰਬਰ 36 ਤੋਂ ਮੋਨਿਕਾ ਬਾਂਸਲ ‘ਆਪ’
ਵਾਰਡ ਨੰਬਰ 37 ਤੋਂ ਕੁਲਵਿੰਦਰ ਰਿੱਕੀ ‘ਕਾਂਗਰਸ’
ਵਾਰਡ ਨੰਬਰ 38 ਤੋਂ ਦੀਪਮਾਲਾ ‘ਆਪ’
ਵਾਰਡ ਨੰਬਰ 39 ਤੋਂ ਕਿਰਨਾਂ ਓਸੋ ‘ਆਪ’
ਵਾਰਡ ਨੰਬਰ 40 ਤੋਂ ਬਾਰੂ ਸਿੰਘ ‘ਆਪ’
ਵਾਰਡ ਨੰਬਰ 41 ਤੋਂ ਸੁਨੇਹਾ ਲਤਾ (ਨੀਟਾ ਗਰਗ) ‘ਭਾਜਪਾ’
ਵਾਰਡ ਨੰਬਰ 42 ਤੋਂ ਪਰਮਜੀਤ ਸਿੰਘ ਢਿਲੋਂ ‘ਆਪ’
ਵਾਰਡ ਨੰਬਰ 43 ਤੋਂ ਪਰਮਜੀਤ ਕੌਰ ‘ਆਪ’
ਵਾਰਡ ਨੰਬਰ 44 ਤੋਂ ਹਸਨਪ੍ਰੀਤ ਭਾਰਦਵਾਜ ‘ਆਪ’
ਵਾਰਡ ਨੰਬਰ 45 ਤੋਂ ਅਮਰਜੀਤ ਕੌਰ ‘ਆਜਾਦ’
ਵਾਰਡ ਨੰਬਰ 46 ਤੋਂ ਲਵਪ੍ਰੀਤ ਦੀਵਾਨਾ ‘ਆਪ’
ਵਾਰਡ ਨੰਬਰ 47 ਤੋਂ ਪ੍ਰਿਅੰਕਾ ਮਿੱਤਲ ‘ਭਾਜਪਾ’
ਵਾਰਡ ਨੰਬਰ 48 ਤੋਂ ਰਾਜਿੰਦਰ ਰਾਜੂ ‘ਆਪ’
ਵਾਰਡ ਨੰਬਰ 49 ਤੋਂ ਸੁਖਬੀਰ ਕੌਰ ‘ਆਪ’
ਵਾਰਡ ਨੰਬਰ 50 ਤੋਂ ਸੁਖਜੀਤ ਕੌਰ ਸੁੱਖੀ ‘ਆਪ’